I'm Monika from India and want to make new friends here. I'm a very laid back person. Ask me anything and I'll help you in any way I can. Please send me a message, I'm really looking forward to meeting kind and funny people. i want to something I can't speak properly english but I don't care because I am punjabi girl my maturity language is punjabi.so you understand anyone so please don't say me ki you don't know english.okkk ਤੇ ਮੈਂ ਪੰਜਾਬ ਤੋਂ ਆ ਕੇ ਕਿਸੇ ਨੇ ਪੰਜਾਬੀ ਸਿੱਖਣੀ ਆ ਤਾਂ ਸਿੱਖ ਸੱਕਦੇ ਹੋ ਤੇ ਟਾਇਮ ਪਾਸ ਵਾਲੇ ਦੂਰ ਰਹਿਣ ਕਿਉੰਕਿ ਮੈਨੂੰ ਟਾਇਮ ਪਾਸ ਕਰਨਾ ਪਸੰਦ ਨੀ ਹਾਂ ਬਾਕੀ ਰਹੀ ਗੱਲ ਜੋ ਮੈਂ ਆਪਣੇ ਵੋਇਸ ਮੈਸੇਜ ਵਿੱਚ ਆਖਿਆ ਕਿ ਜੇ ਕਿਸੇ ਨੇ ਦੁੱਖ ਸ਼ੇਅਰ ਕਰਨਾ ਤਾਂ ਕਰ ਸਕਦਾ ਇਸ ਦਾ ਮਤਲਬ ਇਹ ਨੀ ਕਿ ਟਾਇਮ ਪਾਸ ਨੂੰ ਆਖ ਰਹੀ ਬਹੁਤ batmeez ਲੋਕ ਨੇ ਜੌ ਆਖਦੇ ਨੇ ਕਿ ਗਿਆਨ ਵੰਡਦੀ ਆ ਚਲੋ ਮੈਂ ਤਾਂ ਸਹੀ ਕੰਮ ਕਰ ਰਹੀ ਆ ਤੁਹਾਡੇ ਵਾਂਗ ਤਾ ਨੀ ਆਸ਼ਿਕੀ ਮਾਰਦੀ ਆ ਬਾਕੀ ਜਿਨੂੰ ਲਗਦਾ ਮੈਂ ਗਲਤ ਆ ਮੇਰੀ ਪ੍ਰੋਫ਼ਾਈਲ ਤੋਂ ਦੂਰ ਰਹਿਣ okkk
Cosmetologist
middle
Chandigarh, India
Start sharing your language learning journey and connect with partners worldwide.