ਰਾਜੂ ਦੀ ਫਾਇਰ ਬ੍ਰਿਗੇਡ ਵਿੱਚ ਨੌਕਰੀ ਲੱਗ ਗਈ। ਇਕ ਔਰਤ ਦਾ ਫੋਨ ਆਇਆ, ”ਮੇਰੇ ਘਰ ਵਿੱਚ ਅੱਗ ਲੱਗ ਗਈ ਹੈ, ਜਲਦੀ ਆਓ।.. ਰਾਜੂ ਨੇ ਪੁੱਛਿਆ, ”ਤੁਸੀਂ ਪਾਣੀ ਪਾਇਆ?.. ਔਰਤ, ”ਹਾਂ ਪਾਇਆ, ਪਰ ਅੱਗ ਨਹੀਂ ਬੁੱਝੀ।.. ਰਾਜੂ, ”ਪਾਗਲ, ਫਿਰ ਅਸੀਂ ਆ ਕੇ ਕੀ ਕਰਾਂਗੇ? ਅਸੀਂ ਵੀ ਤਾਂ ਪਾਣੀ ਹੀ ਪਾਵਾਂਗੇ।..